Rangi Saari

de Shujaat Khan

ਮੇਰਾ ਆਪਣਾ ਨਾ, ਮੇਰਾ ਕਦੇ ਹੋਇਆMera apna na, mera kadde houya
ਕੋਈ ਸੀ ਜਿਹਦੇ ਪਿੱਛੇ ਦਿਲ ਰੋਇਆKoi si jihde piche dil rouya

ਕੋਈ ਸੀ ਮੈਂ ਜਿਹਦੀ ਹੋਈ ਸKoi si me jihdi hoyi si
ਓ ਮੇਰਾ ਦਿਲ ਤੇ ਜਾਨ ਮੇਰੀ ਸO mera dil te jaan meri si
ਮੇਰੇ ਜਿਸਮ ਦਾ ਹਰ ਕਤਰMere jism da har katra
ਮੇਰੀ ਰੂਹ ਵੀ ਗੁਲਾਮ ਉਹਦੀ ਸMeri rooh wi ghulam ohdi si

ਓ ਮੈਥੋ ਦੂਰ ਹੋ ਕੇ ਬੜਾ ਖੁਸ਼ ਹੋਇਆO metho dur ho ke barha khush houya
ਕੋਈ ਸੀ ਜਿਹਦੇ ਪਿੱਛੇ ਦਿਲ ਰੋਇਆKoi si jihde piche dil rouya
ਕੋਈ ਸੀ ਹਾਂ ਮੇਰਾ ਕੋਈ ਸKoi si han mera koi si

ਕੇ ਗੱਲ ਦਿਲ ਤੇ ਮੈਂ ਲਾਵੇਈ ਹੋਈ ਏKe gal dil te me lawayi hoyi ay

ਕੇ ਜਿਹਨੇ ਸਾਨੂੰ ਜ਼ਖ਼ਮ ਦਿੱਤKe jihne sanu zakham ditta
ਜਿਹਨੇ ਸਾਨੂੰ ਜ਼ਖ਼ਮ ਦਿੱਤJihne sanu zakham ditta
ਜੇ ਸਾਡੇ ਘੰਮਾਂ ਦੀ ਦੁਆਈ ਉਹੀ ਏJe sade ghamma di duwayi ohi ay
ਜਿਹਨੇ ਸਾਨੂੰ ਜ਼ਖ਼ਮ ਦਿੱਤJihne sanu zakham ditta
ਜੇ ਸਾਡੇ ਘੰਮਾਂ ਦੀ ਦੁਆਈ ਉਹੀ ਏJe sade ghamma di dawayi ohi ay

ਓਹਦੇ ਇੱਕ ਵੀ ਹੰਜੂ ਆਇਆ ਨਾ ਮਰਜਾਣੇ ਨੂੰ ਮੇਰੇ ਬਿਨOhde ek wi hanju aya na marjane nu mere bina
ਜਿਹੜਾ ਮੈਨੂੰ ਕਹਿੰਦਾ ਹੋਣਦਾ ਸੀ ਮੈਂ ਮਰ ਜਾਣਾ ਤੇਰੇ ਬਿਨJirha menu kehnda honda si me mar jana tere bina
ਮੈਂ ਰਾਤ ਲਗਾਵਾਂ ਇੱਕ-ਇੱਕ ਕਰ ਕMe raat lagawan ek-ek kar ke
ਕੱਟੇਯਾ ਕਟਦਿਆਂ ਨਹੀਂ ਮੈਥKatteya katdiyan nhi metho
ਨਿਰਮਾਨ ਨੂੰ ਨਹੀਂ ਫਰਕ ਪੈਂਦNirmaan nu naiyo fark pehnda
ਓਹਦਾ ਸੜ ਜਾਣਾ ਮੇਰੇ ਬਿਨOhda sarh jana mere bina
ਓਹਦੇ ਇੱਕ ਭੀ ਹੰਜੂ ਆਇਆ ਨਾ ਮਰਜਾਣੇ ਨੂੰ ਮੇਰੇ ਬਿਨOhde ek bhi hanju aya na marjane nu mere bina
ਜੇਰਾ ਮੈਨੂੰ ਕਹਿੰਦਾ ਹੋਣਦਾ ਸੀ ਮੈਂ ਮਰ ਜਾਣਾ ਤੇਰੇ ਬਿਨJerha mennu kehnda honda si me mar jana tere bina
ਮੈਂ ਰਾਤ ਲਗਾਵਾਂ ਇੱਕ-ਇੱਕ ਕਰ ਕMe raat lagawan ek-ek kar ke
ਕੱਟੇਯਾ ਕਟਦਿਆਂ ਨਹੀਂ ਮੈਥKatteya katdiyan nhi metho
ਨਿਰਮਾਨ ਨੂੰ ਨਹੀਂ ਫਰਕ ਪੈਂਦNirmaan nu naiyo fark painda
ਓਹਦਾ ਸੜ ਜਾਣਾ ਮੇਰੇ ਬਿਨOhda sar jana mere bina

ਓ ਮੈਥੋ ਦੂਰ ਹੋ ਕੇ ਚੈਨ ਨਾਲ ਸੋਇਆO metho dur ho ke chaen nal souya
ਓਨਾ ਕੀ ਪਤਾ ਕੀ ਹਾਲ ਮੇਰਾ ਹੋਇਆOna ki pta ki haal mera hoya
ਮੇਰਾ ਆਪਣਾ ਨਾ ਮੇਰਾ ਕਦੇ ਹੋਇਆMera apna na mera kadde houya
ਕੋਈ ਸੀ ਜਿਹਦੇ ਪਿੱਛੇ ਦਿਲ ਰੋਇਆKoi si jihde piche dil rouya
ਕੋਈ ਸੀ ਹਾਂ ਮੇਰਾ ਕੋਈ ਸKoi si han mera koi si
ਕੋਈ ਸੀ ਹਾਂ ਮੇਰਾ ਕੋਈ ਸKoi si han mera koi si

ਵੇ ਅਲਾਹ ਕੈਸੀ ਏ ਦੁਆਈ ਹੋਈ ਏWe Allah kaisi ay duhai houyi ay

ਕੇ ਜਿਹਦਾ ਤੇਥੋਂ ਸਾਥ ਮੰਗਿਆKe jihda tethon sath mangeya

ਜੇ ਸਾਡੀ ਉਹਦੇ ਨਾਲ ਜੁਦਾਈ ਹੋਈ ਏJe sadi ohde naal judai houyi ay

Más canciones de Shujaat Khan