Stranger

de Diljit Dosanjh

ਵੰਗ ਚੰਕੀ ਆ ਵਰਦਾ ਏ ਮੇ ਕੁੜੀਏwang chanki aa warda ye me kudiye
ਅੱਖ ਤੇਰੀ ਗੈ ਸਾਗਰਾ ਨੂੰ ਪੀ ਕੁੜੀਏakh teri gai sagara nu pee kudiye
ਰਾਤੀ ਤੇਰੀ ਨੀ ਬਣੇਰੇ ਉੱਤੇ ਆਂ ਖੜ ਦraati teri ni banere utte aan khad de
ਨੀ ਤੂੰ ਤਰਿਯਾਦਾ ਲਾ ਦਿੱਤਾ ਜੀ ਕੁੜੀਏni tu tariyada laa ditta ji kudiye

ਜਤੋ ਮਥੇ ਉੱਤੇ ਜੁੱਲਫjato mathe utte julf
ਹਟਾਈ ਸੋਨੀਏhatayi soniye
ਤੇਰੇ ਰੰਗ ਦੀ ਸਵੇਰ ਚੜ ਆਈ ਸੋਨੀਏtere rang di sawer chad aayi soniye

ਕਦੇ ਤਾਂ ਮੇਰੇ ਕੋਲੇ ਆਕੇ ਆਖੀ ਦਿਲ ਦੀ ਗੱਲ ਕੁੜkade ta mere kole aake aakhi dil di gal kude
ਆਜ ਖੱਟ ਸਾਨੂੰ ਦੇ ਜਵਾਣੀ ਲਿੱਖਿਆ ਸੀ ਜੋ ਕਲ ਕੁੜaaj khat sanu de jawini likhiya si jo kal kude
ਮਿੱਠੀ ਮਿੱਠੀ ਪੇਡ਼ ਇਸ਼ਕ ਦੀ ਸਾਡੇ ਵਾਲ ਨੂੰ ਕਲ ਕੁੜmithi mithi ped ishq di saade wal nu kal kude
ਦਿਲ ਤੇਰੇ ਵਿਚ ਆਵਾਂਗੇ ਨੀ ਨਗੇ ਪੈਰੀ ਚਲ ਕੁੜdil tere wich aawange ni nage pairi chal kude

ਮੇਰੇ ਹੱਸਿਆ ਦੇ ਨਾਲ ਤੇਰੀ ਯਾਦ ਰਹੇਂਦੀ ਯmere hasiya de naal teri yaad rehendi yaa
ਮੇਰੀ ਕਾਨੇ ਤੇਰੇ ਜੰਜਾਰਾ ਦੀ ਆਵਾਜ ਰਹੇਂਦੀ ਯmeri kaane tere janjara di aawaj rehendi yaa
ਤੇਰਾ ਦੂਰ ਜਾਣਾ ਦਿਲ ਵਾਲੀ ਪੀੜ ਬੰਦtera door jana dil wali peed bandi
ਤੇਰੀ ਦੀਦ ਮੇਰਾ ਬੰਕੇ ਇਜਾਜ ਰਹੇਂਦੀ ਯteri deed mera banke ijaz rehendi yaa

ਨੀ ਤੂੰ ਆਸ਼ਿਕਾ ਦੇ ਰੋਗ ਦੀ ਦਵਾਈ ਸੋਨੀਏni tu aashiqa de rog di dawayi soniye
ਰਾਜ ਦਿਲ ਨੂੰ ਵੀ ਰੱਖਦਾ ਖੜਾਈ ਸੋਨੀਏraj dil nu vi rakhada khadayi soniye

ਜਤੋ ਮਥੇ ਉੱਤੇ ਜੁੱਲਫjato mathe utte julf
ਹਟਾਈ ਸੋਨੀਏhatayi soniye
ਤੇਰੇ ਰੰਗ ਦੀ ਸਵੇਰ ਚੜ ਆਈ ਸੋਨੀਏtere rang di sawer chad aayi soniye
ਤੇਰੇ ਰੰਗ ਦੀ ਸਵੇਰ ਚੜ ਆਈ ਸੋਨੀਏtere rang di sawer chad aayi soniye

ਕਦੇ ਤਾਂ ਮੇਰੇ ਕੋਲੇ ਆਕੇ ਆਖੀ ਦਿਲ ਦੀ ਗੱਲ ਕੁੜkade ta mere kole aake aakhi dil di gal kude
ਆਜ ਖੱਟ ਸਾਨੂੰ ਦੇ ਜਵਾਣੀ ਲਿੱਖਿਆ ਸੀ ਜੋ ਕਲ ਕੁੜaaj khat sanu de jawini likhiya si jo kal kude
ਮਿੱਠੀ ਮਿੱਠੀ ਪੇਡ਼ ਇਸ਼ਕ ਦੀ ਸਾਡੇ ਵਾਲ ਨੂੰ ਕਲ ਕੁੜmithi mithi ped ishq di saade wal nu kal kude
ਦਿਲ ਤੇਰੇ ਵਿਚ ਆਵਾਂਗੇ ਨੀ ਨਗੇ ਪੈਰੀ ਚਲ ਕੁੜdil tere wich aawange ni nage pairi chal kude

ਵੰਗ ਚੰਕੀ ਆ ਵਰਦਾ ਏ ਮੇ ਕੁੜੀਏwang chanki aa warda ye me kudiye
ਅੱਖ ਤੇਰੀ ਗੈ ਸਾਗਰਾ ਨੂੰ ਪੀ ਕੁੜੀਏakh teri gai sagara nu pee kudiye
ਰਾਤੀ ਤੇਰੀ ਨੀ ਬਣੇਰੇ ਉੱਤੇ ਆਂ ਖੜ ਦraati teri ni banere utte aan khad de
ਨੀ ਤੂੰ ਤਰਿਯਾਦਾ ਲਾ ਦਿੱਤਾ ਜੀ ਕੁੜੀਏni tu tariyada laa ditta ji kudiye

Más canciones de Diljit Dosanjh