5 Taara - Remix

de Diljit Dosanjh

ਦਿਲ ਦੀ ਨਾ ਸੁਣੇ, ਲੱਕ ਨਾ ਜੋ ਲੱਗੀ ਆdil di na sune, lak na' jo lagi aa
ਛੱਡੇ ਨਾ ਕਲੂ ਇਹ, ਬੰਦੇ ਖਾਣੀ ਕੱਬੀ ਆchhadde na clue ih, bande khani kabbi aa

ਕਰਦੇ ਆਂ ਰੁੰ ਸ਼ਹਿਰ, ਰੱਖੀ ਥਾਲੇ ਬੈਂਜkarde aan run shehar, rakhi thale benz
ਅੱਖਾਂ ਦੇ ਨਿਸ਼ਾਨੇ ਮਾਰੇ ਰੈਡਕੈਮ ਲੈਂਸakhan de nishaane maare redcam lens

ਜਾਣਦੀ ਛੱਡ ਬਿੱਲੋ ਚਾਪ, ਵੀਰੀ ਕਰ ਦਿੰਦੀ ਰਾਖjaandi chhad billo chaap, veeri kar dindi raakh
ਲੱਗੀ ਚੇਸਟ 'ਤੇ ਵੈਸਟ ਦੇ ਵਿੱਚ ਦੱਬੀ ਆlaggi chest 'te vest de vich dabi aa

ਦਿਲ ਦੀ ਨਾ ਸੁਣੇ, ਲੱਕ ਨਾ ਜੋ ਲੱਗੀ ਆdil di na sune, lak na' jo lagi aa
ਛੱਡੇ ਨਾ ਕਲੂ ਇਹ, ਬੰਦੇ ਖਾਣੀ ਕੱਬੀ ਆchhadde na clue ih, bande khani kabbi aa
ਦਿਲ ਦੀ ਨਾ ਸੁਣੇ, ਲੱਕ ਨਾ ਜੋ ਲੱਗੀ ਆdil di na sune, lak na' jo lagi aa
ਛੱਡੇ ਨਾ ਕਲੂ ਇਹ, ਬੰਦੇ ਖਾਣੀ ਕੱਬੀ ਆchhadde na clue ih, bande khani kabbi aa

ਜੱਟ ਪਿੰਡ 'ਤੇ ਅਮੀਰੀ ਪਾਉਂਦੇ ਚੜ੍ਹਦੇ ਹੀ ਦjatt pinde 'te amiri paunde chadhde hi day
ਖੌਫ ਵਾਂਗਰਾਂ ਤੁਫਾਨ ਕੀਏਨੇ ਵੇਖੇ ਥੰਮਦkhauf vaangran tufaan kiene veikhe thamdde

ਗੈਸ ਕਰ ਲੇ ਤੂ ਰੀਚ, ਤੇਰੀ ਨਿੱਕਲੂ ਨਾ ਚੀਕguess kar le tu reach, teri niklu na cheek
ਕਰ ਲੇ ਤੂ ਰੀਚ, ਤੇਰੀ ਨਿੱਕਲੂ ਨਾ ਚੀਕkar le tu reach, teri niklu na cheek
ਹੋਣੀ ਤੇਰੇ ਨਾ ਫ੍ਰੀਕ, ਪੈਂਦੇ ਰੌਂਡ 26 ਆhoni tere na' freak, painde raund 26 aa

ਦਿਲ ਦੀ ਨਾ ਸੁਣੇ, ਲੱਕ ਨਾ ਜੋ ਲੱਗੀ ਆdil di na sune, lak na' jo lagi aa
ਛੱਡੇ ਨਾ ਕਲੂ ਇਹ, ਬੰਦੇ ਖਾਣੀ ਕੱਬੀ ਆchhadde na clue ih, bande khani kabbi aa
ਦਿਲ ਦੀ ਨਾ ਸੁਣੇ, ਲੱਕ ਨਾ ਜੋ ਲੱਗੀ ਆdil di na sune, lak na' jo lagi aa
ਛੱਡੇ ਨਾ ਕਲੂ ਇਹ, ਬੰਦੇ ਖਾਣੀ ਕੱਬੀ ਆchhadde na clue ih, bande khani kabbi aa

ਓਦਾਂ ਦਿੰਦੇ ਨਹੀਂ ਫ-, ਹੁੰਦੇ ਹਥਾਂ ਨੂੰ ਨੇ ਹੱਥodaan dinde nahio f-, hunde hathaan nu ne hath
ਮੁੰਡੇ ਰੌਲੇ ਦੀ ਜ਼ਮੀਂਦ, ਥੋੜੀ ਖਹਿਬਾਜੀ ਮਤmunde raule di zamind, thodhi khahibaaji mat

ਗੁੱਡੀ ਚੜ੍ਹਦੀ 'ਤੇ ਜੋ ਸਾਥ ਛੱਡ ਗਏ ਸੀ ਉਹ"guddi chadhdi 'te jo saath chhad gaye si uh"
ਕਹਿੰਦਾ ਬਾਜਵਾ, ਫਲੇਮ ਨੇਬਰਾਂ ਚ ਮਗੀ ਆkahinda bajwa, flame neighbour'an ch maghi aa

ਓ, ਦਿਲ ਦੀ ਨਾ ਸੁਣੇ, ਲੱਕ ਨਾ ਜੋ ਲੱਗੀ ਆo, dil di na sune, lak na' jo lagi aa
ਛੱਡੇ ਨਾ ਕਲੂ ਇਹ, ਮਰਜਾਨੀ ਕੱਬੀ ਆchhadde na clue ih, marjaani kabbi aa
ਦਿਲ ਦੀ ਨਾ ਸੁਣੇ, ਲੱਕ ਨਾ ਜੋ ਲੱਗੀ ਆdil di na sune, lak na' jo lagi aa
ਛੱਡੇ ਨਾ ਕਲੂ ਇਹ, ਬੰਦੇ ਖਾਣੀ ਕੱਬੀ ਆchhadde na clue ih, bande khani kabbi aa

(ਦਿਲ ਦੀ ਨਾ ਸੁਣੇ, ਲੱਕ ਨਾ ਜੋ ਲੱਗੀ ਆ)(dil di na sune, lak na' jo lagi aa)
(ਛੱਡੇ ਨਾ ਕਲੂ ਇਹ, ਬੰਦੇ ਖਾਣੀ ਕੱਬੀ ਆ)(chhadde na clue ih, bande khani kabbi aa)

Más canciones de Diljit Dosanjh